ਬੈਂਸ ਦੀ ਇਤਿਹਾਸਿਕ ਸਪੀਚ ਨੂੰ ਸਦੀਆਂ ਤੱਕ ਯਾਦ ਰੱਖੇਗੀ ਕੌਮ | Jathedar Balwinder Singh Bains

8 655
182
 
Jathedar Balwinder Singh Bains | Speech | Sadan | Vidhan Sabha | 2019 | Sri Guru Nanak Dev Ji | Birthday | 550 | Punjabi | Bains Brothers
ਮਿਆਦ: 17:11

ਟਿੱਪਣੀਆਂ

ravinder singh
ravinder singh - 12 ਘੰਟੇ ਪਹਿਲਾਂ
ਵਾਹਿਗੁਰੂ ਜੀ
maan saab
maan saab - ਦਿਨ ਪਹਿਲਾਂ
buhut hi vadia
Sidhukuldeep 7363
Sidhukuldeep 7363 - 2 ਦਿਨ ਪਹਿਲਾਂ
ਬੈਂਸ ਸਾਹਬ ਬਿਲਕੁੱਲ ਸੱਚ ਬੋਲਦੇ ਆ
ਵਾਹਿਗੁਰੂ ਇਹਨਾਂ ਤੇ ਮੇਹਰ ਕਰੇ
Sher Singh
Sher Singh - 2 ਦਿਨ ਪਹਿਲਾਂ
Wahe guru ji
Satnam Singh
Satnam Singh - 3 ਦਿਨ ਪਹਿਲਾਂ
🌹🌹🙏🙏🌷🌷👏👏🌷🌷
rohi dhaliwal Kubbe
rohi dhaliwal Kubbe - 3 ਦਿਨ ਪਹਿਲਾਂ
Jo bhi Geya Kartarpur Lodhi Sahab Shashi partiyan Ki Galiyan ne koi bhi private Banta Nahin Gaya ?
Harman Brar
Harman Brar - 3 ਦਿਨ ਪਹਿਲਾਂ
Gud speech aa g
 - 3 ਦਿਨ ਪਹਿਲਾਂ
wah keya bat hai . akha par i aa . keya bat hai . waheguru mehar kri
Gogi Sohi
Gogi Sohi - 3 ਦਿਨ ਪਹਿਲਾਂ
Very nice uncle ji very nice speech waheguru ji ka khalsa waheguru ji ਕੀ fateh
gursharan singh Gill
gursharan singh Gill - 4 ਦਿਨ ਪਹਿਲਾਂ
Only emotional but no gurbani Anubhavi gian. Gian heenen again puja andh wartave bhau duja
Gurpinder. Singh0466
Gurpinder. Singh0466 - 4 ਦਿਨ ਪਹਿਲਾਂ
ਪੰਜਾਬ ਵਿੱਚੋਂ ਡੇਰੇ ਬੰਦ ਕਰੋ
Gurmukh Singh Great osho ji
Gurmukh Singh Great osho ji - 4 ਦਿਨ ਪਹਿਲਾਂ
Very good banis Saab
Karamvir Singh
Karamvir Singh - 4 ਦਿਨ ਪਹਿਲਾਂ
very nice spesh sir
Hardavinder Singh
Hardavinder Singh - 4 ਦਿਨ ਪਹਿਲਾਂ
ਬੈਸ ਸਾਹਿਬ ਸਤਿਕਾਰ ਯੋਗ ਹਨ
Gurtej Gill
Gurtej Gill - 4 ਦਿਨ ਪਹਿਲਾਂ
Unlike vali mootar gang sikhan di har video te aa jandi a unlike karn
Lakhbir Singh
Lakhbir Singh - 4 ਦਿਨ ਪਹਿਲਾਂ
ਬਹੁਤ ਹੌ ਸੋਹਣਾ ਵਿਚਾਰ ਅਾੲਿਅਾ ਹੈ...ਪਰ ਕਿ ੲਿਹ ਸਰਕਾਰਾ ਕਰਨ ਗੀਅਾ ੲਿਹ ਕੰਮ.ਰੱਬ ਕਿਰਪਾ ਕਰੇ...
ਅਜ ਹਰ ਗੁਰਦੁਅਾਰੇ ਚ ਦਿਖਾਵਾ ਸ਼ੋਸਾ ਰਹਿ ਗਿਅਾ ਹੈ..
Jashan Kochar
Jashan Kochar - 4 ਦਿਨ ਪਹਿਲਾਂ
🙏🙏🙏🙏🙏🙏👌👌👌👌👌dil jit lya bains saab
Jagjit Singh
Jagjit Singh - 5 ਦਿਨ ਪਹਿਲਾਂ
Good
KAMAL walia
KAMAL walia - 5 ਦਿਨ ਪਹਿਲਾਂ
bains sahib waheguru thanu chadia kala ch rakhe
KAMAL walia
KAMAL walia - 5 ਦਿਨ ਪਹਿਲਾਂ
bains sahib tushi bilkul sahi kiha dhan dhan shri guru nanak sahib ji
Charan Singh
Charan Singh - 5 ਦਿਨ ਪਹਿਲਾਂ
Mere veero hath jod ke benti a je Punjab bachona ta ik Bari lok insaf party nu le auo Punjab ch🙏🙏🙏🙏🙏🙏
Baljeet Singh
Baljeet Singh - 5 ਦਿਨ ਪਹਿਲਾਂ
ਬੈਂਸ ਭਰਾ ਗੁਡ ਇਨਸਾਨ
Ranbir Singh
Ranbir Singh - 5 ਦਿਨ ਪਹਿਲਾਂ
ਬੈਸ ਸਾਹਿਬ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
Ranjit singh
Ranjit singh - 5 ਦਿਨ ਪਹਿਲਾਂ
Waheguru ji ka Khalsa waheguru ji ki Fateh A gl kiti Sade metlab di sardar ji
Ujagar Singh
Ujagar Singh - 5 ਦਿਨ ਪਹਿਲਾਂ
ਸਿੱਖ ਕੌਮ ਨੂੰ ਅਜਿਹੇ ਨੇਤਾ ਦੀ ਜਰੂਰਤ ਹੈ
jarnail singh
jarnail singh - 5 ਦਿਨ ਪਹਿਲਾਂ
Good job
jagjeet singh
jagjeet singh - 5 ਦਿਨ ਪਹਿਲਾਂ
Bhut bhut vadiya bains ji kmaal kr diti ji..... kisye nu v shaa lain da muka nhi dita ji
Puneet Bhutta natha nangal
Puneet Bhutta natha nangal - 5 ਦਿਨ ਪਹਿਲਾਂ
Nice
KAHLON KHALSTANI
KAHLON KHALSTANI - 5 ਦਿਨ ਪਹਿਲਾਂ
ਇੱਥੇ ਚੁੱਹਠ ਬੋਲਣ ਵਾਲਿਆ ਦਾ ਬੋਲ ਬਾਲਾ। ਤੇ ਸੱਚ ਬੋਲਣ ਵਾਲਿਆ ਵਾਸਤੇ ਟਾਇਮ ਨਹੀਂ। ਇਸ ਸੰਦਨ ਵਿੱਚ ਚੁੱਹਠ ਬੋਲਣ ਵਾਲ਼ਿਆਂ ਵਾਸਤੇ ਟਾਇਮ ਹੀ ਟਾਇਮ ਹੇ।ਬੈਂਸ ਜੀ ਨੇ ਜੋ ਵੀ ਬੋਲਿਆਂ ਸੱਚ ਬੋਲਿਆਂ ਪੰਜਾਬੀ ਵਿੱਚ। ਪਰ ਸਰਕਾਰਾਂ ਦੇ ਚੱਮਚਿਆ ਨੇ ਬਾਦਲਾਂ ਦੇ ਕਿਸੇ ਨੇ ਵੀ ਕੋਈ ਹੱਲ ਚੱਲ ਨਹੀਂ ਕੀਤੀ। ਹਿੰਦੂਆਂ ਦੀ ਤਾਂ ਜਬਾਨ ਹੀ ਸੜ ਗੀ ਤੇ ਨਾਲ ਸਿੱਖਾਂ ਦੀ। ਲੱਖ ਦੀ ਲਾਹਣਤ ਹੇ ਤਾਂਡੇ ਤੇ। ਕੋਈ ਹਿੰਦੂ ਸਪੀਜ ਕਰਦਾ ਆਪਣੇ ਧੰਰਮ ਦੀ ਤਾ ਤਾੜੀਆਂ ਨਾਲ ਹਾਲ ਹਿੱਲ ਜਾਂਦਾ। ਸਪੀਕਰ ਤੇ ਬਾਕੀ ਸਾਰੇ ਹੀ ਕੁੱਤੇ ਦੇ ਪੁੱਤਰ ਹਨ।
raj raj
raj raj - 5 ਦਿਨ ਪਹਿਲਾਂ
Good job ji bilkul sahi gal ji waheguru ji mehar karo ji
Gurpreet Singh
Gurpreet Singh - 5 ਦਿਨ ਪਹਿਲਾਂ
Waheguru ji kirpa bnaye rakhan bains brothers Ute.
Waheguru ji Ka khalsa waheguru ji ki fateh .
Gurpreet Singh
Gurpreet Singh - 5 ਦਿਨ ਪਹਿਲਾਂ
Wha ji Wha bahut vadhia vichar
Deep Nav
Deep Nav - 5 ਦਿਨ ਪਹਿਲਾਂ
Waheguru ji
Karan Kansal
Karan Kansal - 5 ਦਿਨ ਪਹਿਲਾਂ
good speech bains saab
farming lover
farming lover - 5 ਦਿਨ ਪਹਿਲਾਂ
sgpc ਉ ਵੀ ਫੀਸ ਨਾ ਲਵੇ
ਕਦੇ ਵੀ ਨਹੀ
DEVI DITTA
DEVI DITTA - 5 ਦਿਨ ਪਹਿਲਾਂ
Good
Dilpreet Singh
Dilpreet Singh - 5 ਦਿਨ ਪਹਿਲਾਂ
ਚੋਰ ਅਤੇ ਕੁਤੀ ਰਲੇ ਹੋਏ ਨੇ ਬੈਸ ਸਾਹਬ ਸੱਚ ਬੋਲਣ ਲਈ ਤੁਹਾਡੇ ਵਰਗੀ ਹਿੰਮਤ ਹੋਣੀ ਚਾਹੀਦੀ ਹੈ
Waheguru ji Waheguru ji
Waheguru ji Waheguru ji - 5 ਦਿਨ ਪਹਿਲਾਂ
Bains Bro ji are great leaders.Dono veer bahut wadia soch de Malak hun Waheguru Ji hamesha chardi kla bakhshan ji.Dhan hai oss Maa di kukh jehne ehna Heeria nu Janam ditta ji.Ena sehaj Bani de rassiyae de kol hi ho Sakda hai ji.
Satpal Jassu
Satpal Jassu - 5 ਦਿਨ ਪਹਿਲਾਂ
bole so nehal sat shri akal ji
sony bhangu
sony bhangu - 5 ਦਿਨ ਪਹਿਲਾਂ
Sgpc he ta khaa rahi a sb kuj
Gurdial Singh
Gurdial Singh - 5 ਦਿਨ ਪਹਿਲਾਂ
Kine sujhvan o tussi Bains sahab, Waheguru thode te Mehar di najar bnaye rakhe. Te baki leaders nu ena ton sikh leni chahidi e.
Jaskahlon Jas
Jaskahlon Jas - 5 ਦਿਨ ਪਹਿਲਾਂ
Right crora de lnger lga rhe ne seva lyi..nd badh ch greeb roti nu v trsde ne..roj 1kg atta Len lyi v greeb kol paise Ni hunde...rajea nu rjai jande ne ....greeba lorvanda d help krn..
baljot singh
baljot singh - 5 ਦਿਨ ਪਹਿਲਾਂ
unlike krn valean nu baaba sach sunan da bal bakshe..te budhi bakshe
Gurnam Singh
Gurnam Singh - 6 ਦਿਨ ਪਹਿਲਾਂ
ਬੈਂਸ ਸਾਹਿਬ ਦੀਆਂ ਗੱਲਾਂ ਵਧੀਆ ਤੇ ਦਰਦ ਭਰੀਆਂ ਹਨ
Vikramjit Singh
Vikramjit Singh - 6 ਦਿਨ ਪਹਿਲਾਂ
ਬੈਂਸ ਸਾਹਿਬ ਤੁਹਾਡੇ ਵਰਗਾ ਇਹ ਚੋਰ ਪੋਲਿਟੀਸ਼ਨ ਗਰੀਬ ਲੋਕਾਂ ਲਈ ਸੋਚ ਨਹੀਂ ਸਕਦੇ। ਇਹ ਤਾਂ ਗਰੀਬ ਲੋਕਾਂ ਤੋਂ ਹਰ ਇੱਕ ਚੀਜ਼ ਦਾ ਟੈਕਸ ਵਸੂਲ ਕੇ ਆਪਣੀਆਂ ਤਨਖਾਹਾਂ ਤੱਕ ਮਤਲਬ ਰਖਦੇ ਨੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰ ਜੀ ਦੀ ਫ਼ਤਹਿ।
Jaswinder Sidhu
Jaswinder Sidhu - 6 ਦਿਨ ਪਹਿਲਾਂ
Captain badal sukha gappy simro kute murdabad bans khalsa jindabad
Karnailaulakh Karnailaulakh
Karnailaulakh Karnailaulakh - 6 ਦਿਨ ਪਹਿਲਾਂ
ਜਥੇਦਾਰ ਬਲਵਿੰਦਰ ਸਿੰਘ ਜੀ ਬੈਂਸ ਦੇ ਵਿਚਾਰ ਬਹੁਤ ਸੋਹਣੇ ਹਨ ਇਹੋ ਜਿਹੇ ਲ ੀਡਰ ਚਾਹੀਦੇ ਹਨ ਸਾਡੇ ਦੇਸ਼ ਨੂੰ
Kulwinder Singh
Kulwinder Singh - 6 ਦਿਨ ਪਹਿਲਾਂ
ਵਾਹਿਗੁਰੂ ਜੀ
Dharm Singh
Dharm Singh - 6 ਦਿਨ ਪਹਿਲਾਂ
ਅਕਾਲਲਲਲਲਲਲਲਲਲਲਲ ਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲ
Rani Devi
Rani Devi - 6 ਦਿਨ ਪਹਿਲਾਂ
Waheguru ji
sandeep kaur
sandeep kaur - 6 ਦਿਨ ਪਹਿਲਾਂ
Do chaar ਬੰਦੇ aw Jan politics wich ehojehe ta khus banje Punjab Da very good
Sahib singh
Sahib singh - 6 ਦਿਨ ਪਹਿਲਾਂ
Sahi gal a
Support bains 🙏🙏
vicky singh thikriwala
vicky singh thikriwala - 6 ਦਿਨ ਪਹਿਲਾਂ
ਸੱਚੇ ਬੰਦੇ ਨੂੰ ਬੋਲਣ ਦਾ ਸਮਾਂ ਨੀ ਦਿੱਤਾ ਜਾਂਦਾ
diwakar singh khalsa
diwakar singh khalsa - 6 ਦਿਨ ਪਹਿਲਾਂ
Veins sab tuhade bargi soch de bande ho Jan tan sare desh videsh vich basde sikhan da man bhi badh jabega kash eho ji soch Hor lokan nu bhi bakbas baba nanak
diwakar singh khalsa
diwakar singh khalsa - 6 ਦਿਨ ਪਹਿਲਾਂ
God bless you veins sab
diwakar singh khalsa
diwakar singh khalsa - 6 ਦਿਨ ਪਹਿਲਾਂ
Very nice thoughts sir
Gurjit Singh
Gurjit Singh - 6 ਦਿਨ ਪਹਿਲਾਂ
Thanks to BAINS SAAB JI.DHAN GURU NANAK DAVE SAHIB JI KARO KIRPA GREEB TE. SUMAT BAKSHO SADI KAUM NU!!
jasvirdullat
jasvirdullat - 6 ਦਿਨ ਪਹਿਲਾਂ
ਵਾਹਿਗੁਰੂ ਜਥੇਦਾਰ ਜੀ
Lakhwinder Singh
Lakhwinder Singh - 6 ਦਿਨ ਪਹਿਲਾਂ
Very Good views
Naresh Nahar
Naresh Nahar - 6 ਦਿਨ ਪਹਿਲਾਂ
🙏🙏🙏🙏
ਅੱਗੇ